0 To 100 - Sidhu Moose Wala.mp3

0 To 100 - Sidhu Moose Wala.mp3
0 To 100 - Sidhu Moose Wala
[00:00.000] 作词 : Sidhu Mo...
[00:00.000] 作词 : Sidhu Moose Wala
[00:01.000] 作曲 : Sidhu Moose Wala
[00:04.490] Yeah
[00:06.630] ਸਿੱਧੂ ਮੂਸੇ ਆਲ਼ਾ, baby
[00:11.090] Drip, drip
[00:12.330] Show Mxrci on it
[00:14.290] ਓ ਦੁਨੀਆਂ ਦਾ ਕੰਮ ਬਦਨਾਮ ਕਰੇ ਸੋਹਣੀਏ
[00:18.160] ਜੱਟ ਜੋ ਵੀ ਕਰੇ ਸ਼ਰੇਆਮ ਕਰੇ ਸੋਹਣੀਏ
[00:21.440] Fame ਮੇਰੇ bed ਤੇ ਆਰਾਮ ਕਰੇ ਸੋਹਣੀਏ
[00:24.870] ਪੈਸਾ ਡਿੱਗੇ bank'an 'ਚ alarm ਕਰੇ ਸੋਹਣੀਏ
[00:27.380] ਓ G-Class GT Road jam ਕਰੇ ਸੋਹਣੀਏ
[00:31.260] ਸੜਕਾਂ 'ਤੇ ਘੁੰਮੇ ਸੁਭੋ-ਸ਼ਾਮ ਕਰੇ ਸੋਹਣੀਏ
[00:34.160] ਲੰਘਾਂ ਜਿੱਥੋਂ ਜਨਤਾ ਸਲਾਮ ਕਰੇ ਸੋਹਣੀਏ
[00:37.960] Tease ਕਰੇ ਰੰਨਾਂ ਨਾ ਕਲਾਮ ਕਰੇ ਸੋਹਣੀਏ
[00:40.950] Hard work luck ਤਾਂ ਹਰਾਮ ਕਰੇ ਸੋਹਣੀਏ
[00:44.560] No lean shit ਨਾ gram ਕਰੇ ਸੋਹਣੀਏ
[00:47.120] ਮੈਂਨੂੰ ਸਭ ਨਾਲ਼ੋਂ ਮਹਿੰਗਾ ਮੇਰਾ ਦਾਮ ਕਰੇ ਸੋਹਣੀਏ
[00:50.600] Industry 'ਚ ਕੱਦ ਜਿਵੇਂ palm ਕਰੇ ਸੋਹਣੀਏ
[00:53.740] ਓ ਹੋਏ ਨਾ ਕਿਸੇ ਤੋਂ ਜਿਹੜੇ ਕਾਮ ਕਰੇ ਸੋਹਣੀਏ
[00:57.750] ਵੱਡੇ ਵੱਡੇ ਖ਼ਾਸਾ ਨੂੰ ਵੀ ਆਮ ਕਰੇ ਸੋਹਣੀਏ
[01:00.740] ਮੱਥੇ 'ਤੇ ਨਸੀਬ ਮੇਰਾ charm ਕਰੇ ਸੋਹਣੀਏ
[01:03.680] ਓ ਕਦੇ-ਕਦੇ ਖਾਵਾਂ ਮੈਂਨੂੰ calm ਕਰੇ ਸੋਹਣੀਏ
[01:07.040] ਓ role model dead ਰੱਬ ਰਾਮ ਕਰੇ ਸੋਹਣੀਏ
[01:10.830] Record break ਜਿਵੇਂ Tom ਕਰੇ ਸੋਹਣੀਏ
[01:13.850] ਇਰਾਦੇ ਮੇਰੇ weak ਨਾ ਅੰਜਾਮ ਕਰੇ ਸੋਹਣੀਏ
[01:17.410] ਮੈਂਨੂੰ inspire ਮੇਰੀ mom ਕਰੇ ਸੋਹਣੀਏ
[01:20.180] ਓ young age GOAT ਇਹ ਅਵਾਮ ਕਰੇ ਸੋਹਣੀਏ
[01:24.080] Proud back home Moosa ਗਾਮ ਕਰੇ ਸੋਹਣੀਏ
[01:27.020] Sidhu ਹੁਣ ਵੱਡੇ ਤਾਮ-ਝਾਮ ਕਰੇ ਸੋਹਣੀਏ
[01:29.830] ਓ ਗੋਲ਼ੀ ਚੱਲੀ ਵਾਂਗੂ sound ਨਾਮ ਕਰੇ ਸੋਹਣੀਏ
[01:34.030]
展开